Home StoriesCrime ਚੋਰਾਂ ਨੇ ਇਕ ਰਾਤ ਚ ਕੀਤਾ ਪੰਜ ਦੁਕਾਨਾਂ ਤੇ ਕੀਤਾ ਹੱਥ ਸਾਫ ਦੋ ਮੋਟਰਸਾਇਕਲ ਸਵਾਰ ਸੀਸੀਟੀਵੀ ਕੈਮਰਿਆਂ ਵਿੱਚ ਹੋਏ ਕੈਦ 

ਚੋਰਾਂ ਨੇ ਇਕ ਰਾਤ ਚ ਕੀਤਾ ਪੰਜ ਦੁਕਾਨਾਂ ਤੇ ਕੀਤਾ ਹੱਥ ਸਾਫ ਦੋ ਮੋਟਰਸਾਇਕਲ ਸਵਾਰ ਸੀਸੀਟੀਵੀ ਕੈਮਰਿਆਂ ਵਿੱਚ ਹੋਏ ਕੈਦ 

by today punjab24

ਚੋਰਾਂ ਨੇ ਇਕ ਰਾਤ ਚ ਕੀਤਾ ਪੰਜ ਦੁਕਾਨਾਂ ਤੇ ਕੀਤਾ ਹੱਥ ਸਾਫ ਦੋ ਮੋਟਰਸਾਇਕਲ ਸਵਾਰ ਸੀਸੀਟੀਵੀ ਕੈਮਰਿਆਂ ਵਿੱਚ ਹੋਏ ਕੈਦ

ਨਵਾਂਸ਼ਹਿਰ 31 ਮਈ-ਹਰਵਿੰਦਰ ਸਿੰਘ

ਅੱਜ ਦੀ ਚੜਦੀ ਸਵੇਰ ਨਵਾਂਸ਼ਹਿਰ ਦੇ ਦੁਕਾਨਦਾਰਾਂ ਲਈ ਨਵੀ ਵਿਪਤਾ ਬਣ ਕੇ ਆਈ । ਸਵੇਰ ਦੀ ਸੈਰ ਕਰ ਰਹੇ ਲੋਕਾਂ ਨੇ ਦੇਖਿਆ ਕਿ ਦੁਕਾਨਾਂ ਦੇ ਸ਼ਟਰ ਖੁੱਲੇ ਹੋਏ ਸਨ । ਦੁਕਾਨਾਂ ਅੰਦਰ ਜਿਨ੍ਹਾਂ ਕੈਸ ਪਿਆ ਸੀ ਚੋਰ ਨੇ ਚੁੱਕ ਲਿਆ ਸੀਸੀਟੀਵੀ ਕੈਮਰਿਆ ਅਨੁਸਾਰ ਘਟਨਾ ਕਰੀਬ ਰਾਤ 3 30 ਵਜੇ ਦੀ ਹੈ ਜਿਸ ਵਿਚ ਦੋ ਮੋਟਰਸਾਇਕਲ ਸਵਾਰ ਚੋਰ ਆਏ ਜ਼ੋ ਕਿ ਸਟਰ ਨੂੰ ਖਿੱਚ ਕੇ ਖੋਲਦੇ ਹਨ ਤੇ ਇਕ ਚੋਰ ਦੁਕਾਨ ਦੇ ਅੰਦਰ ਚਲਾ ਜਾਦਾ ਹੈ ਤੇ ਦੂਸਰਾ ਬਾਹਰ ਖੜਾ ਰਹਿੰਦਾ ਹੈ । ਚੋਰੀ ਕਰਨ ਤੋ ਬਾਅਦ ਫਿਰ ਅਗਲੀ ਦੁਕਾਨ ਨੂੰ ਨਿਸਾਨਾ ਬਣਾਇਆ ਜਾਦਾ ਹੈ ਇਸ ਤਰਾ ਸਹਿਰ ਚ ਪੰਜ ਦੇ ਕਰੀਬ ਦੁਕਾਨਾਂ ਨੂੰ ਨਿਸਾਨਾ ਬਣਾਇਆ ਗਿਆ । ਜਿਸ ਚ ਚੋਰਾਂ ਵਲੋ ਕੈਸ ਹੀ ਚੁੱਕਿਆ ਗਿਆ । ਇਹ ਦੁਕਾਨਾ ਤਿੰਨ ਕਮੇਟੀ ਘਰ ਚੌਕ ਚ ਹਨ ਤੇ ਦੋ ਸਲੋਹ ਰੋਡ ਤੇ ਹਨ ਦੁਕਾਨਦਾਰਾਂ ਨੇ ਇਸ ਚੋਰੀ ਦੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੋਈ ਹੈ

You may also like