Home News ਤੂੜੀ ਵਾਲੇ ਟਰੱਕ ਨਾਲ ਸਵਾਰਿਆ ਨਾਲ ਭਰੀ ਹੋਈ ਬੱਸ ਦੀ ਹੋਈ ਟੱਕਰ ਵਿੱਚ ਕਈ ਸਵਾਰਿਆ ਹੋਇਆ ਗੰਭੀਰ ਜਖਮੀ

ਤੂੜੀ ਵਾਲੇ ਟਰੱਕ ਨਾਲ ਸਵਾਰਿਆ ਨਾਲ ਭਰੀ ਹੋਈ ਬੱਸ ਦੀ ਹੋਈ ਟੱਕਰ ਵਿੱਚ ਕਈ ਸਵਾਰਿਆ ਹੋਇਆ ਗੰਭੀਰ ਜਖਮੀ

by today punjab24

ਤੂੜੀ ਵਾਲੇ ਟਰੱਕ ਨਾਲ ਸਵਾਰਿਆ ਨਾਲ ਭਰੀ ਹੋਈ ਬੱਸ ਦੀ ਹੋਈ ਟੱਕਰ ਵਿੱਚ ਕਈ ਸਵਾਰਿਆ ਹੋਇਆ ਗੰਭੀਰ ਜਖਮੀ

ਪੱਤਰਕਾਰ ਗੁਰਪ੍ਰੀਤ ਸਿੰਘ

ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵਲੋ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆ 20 ਸਵਾਰਿਆ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਟਰੱਕ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋ ਟਰੱਕ ਚਾਲਕ ਟੱਕਰ ਲੈਕੇ ਫਰਾਰ ਹੋ ਗਿਆ ‎ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ

You may also like