Today Punjab 24 ਦੇ ਲਾਂਚ ਹੋਣ ਤੋਂ ਪਹਿਲਾਂ ਸਮਾਜ ਸੇਵੀ ਮਨਦੀਪ ਸਿੰਘ ਤੇ ਜਤਿੰਦਰ ਸਿੰਘ ਵਲੋਂ ਮੁਬਾਰਕਬਾਦ
Today Punjab 24 ਚੈਨਲ ਜਲਦ ਹੀ ਲਾਂਚ ਹੋਣ ਜਾ ਰਿਹਾ ਹੈ ਆਪ ਜੀ ਨੂੰ ਦੱਸ ਦਈਏ ਕਿ ਇਹ ਚੈਨਲ ਵੱਖ ਵੱਖ ਪਲੇਟਫਾਰਮ ਤੇ ਚੱਲੇਗਾ ਚੈਨਲ ਦੇ ਲਾਂਚ ਹੋਣ ਤੋਂ ਪਹਿਲਾਂ ਬਲਾਚੌਰ ਦੇ ਸਮਾਜ ਸੇਵਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉਨ੍ਹਾਂ ਕਿਹਾ ਕਿ ਇਹ ਚੈਨਲ ਜਨਤਾ ਦੀਆਂ ਹਰੇਕ ਸਮੱਸਿਆਂਵਾਂ ਨੂੰ ਪਹਿਲ ਆਧਾਰ ਤੇ ਚੁੱਕੇਗਾ ।