ਤਰਨਤਾਰਨ ਸਹਿਰ ਵਿੱਚ ਮਦਨ ਮੋਹਨ ਮੰਦਰ ਵੱਲੋ ਬੜੀ ਸਰਧਾ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਹਲਕਾ ਇੰਚਾਰਜ ਆਮ ਪਾਰਟੀ ਤਰਨਤਾਰਨ ਦੇ ਹਰਮੀਤ ਸਿੰਘ ਸੰਧੂ ਵਿਸੇਸ਼ ਤੌਰ ਉਨ੍ਹਾਂ ਨੇ ਅਗਨ ਭੇਟ ਦੀ ਰਸਮ ਸੇਵਾ ਨਿਭਾਈ ਗਈ।ਇਸ ਮੌਕੇ ਉਨ੍ਹਾਂ ਕਿਹਾ ਕਿ ਤਰਨਤਾਰਨ ਸਹਿਰ ਦੀ ਨੁਹਾਰ ਬਦਲਣ ਲਈ ਕਈ ਕਰੋੜ ਰੁਪਏ ਨਾਲ ਸਹਿਰ ਵਿੱਚ ਵਿਕਾਸ ਕਾਰਜ ਸ਼ੁਰੂਆਤ ਕੀਤੀ ਜਾ ਰਹੀ ਹੈ ।